¡Sorpréndeme!

ਆਜ਼ਾਦੀ ਦਿਹਾੜੇ ਤੋਂ ਪਹਿਲਾਂ ਗੁਰਪਤਵੰਤ ਪੰਨੂ ਨੇ ਪੰਜਾਬੀ ਨੌਜਵਾਨਾਂ ਨੂੰ ਦਿੱਤਾ ਡਾਲਰਾਂ ਦਾ ਲਾਲਚ |OneIndia Punjabi

2023-08-10 0 Dailymotion

15 ਅਗਸਤ ਨੇੜੇ ਆਉਂਦੇ ਹੀ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵੀ ਸਾਹਮਣੇ ਆ ਗਿਆ ਹੈ। ਗੁਰਪਤਵੰਤ ਸਿੰਘ ਪੰਨੂ ਨੇ ਭਾਰਤ ਨੂੰ ਤੋੜਨ ਦੀ ਧਮਕੀ ਦਿੱਤੀ ਹੈ। ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿੱਚ ਉਸਨੇ ਕਿਹਾ ਕੇ ਉਸ ਵਲੋਂ ਇਕ ਓਪਨ ਲਿੱਟਰ ਲਿਖੀ ਗਈ ਹੈ US CONGRESSMAN ਖੰਨਾ ਤੇ ਹੋਰ ਨੂੰ ਜੋ ਨਵੀ ਦਿੱਲੀ 'ਚ ਨੇ ਉਸ ਵਲੋਂ ਆਜ਼ਾਦੀ ਦਿਵਸ 'ਤੇ ਲਾਲ ਕਿਲੇ ਤੇ ਰੇਲਵੇ ਸਟੇਸ਼ਨਸ ਤੇ ਖਾਲਿਸਤਾਨੀ ਝੰਡਾ ਲਹਿਰਾਉਣ ਦੀ ਗੱਲ ਕਰ ਰਿਹਾ ਹੈ ਤੇ ਕਹਿ ਰਿਹਾ ਹੈ ਇਸ ਤਰ੍ਹਾਂ ਕਰਨ ਵਾਲੇ ਨੂੰ ਸਵਾ ਲੱਖ ਡਾਲਰ ਅਸੀਂ ਭੇਜਾਂਗੇ ਨਿਸ਼ਾਨਾ ਬਣਾਉਣ ਦੀ ਧਮਕੀ ਦੇ ਰਿਹਾ ਹੈ।
.
Before Independence Day, Gurpatwant Pannu lured Punjabi youth with dollars.
.
.
.
#GurpatwantPannu #punjabiyouth #punjabnews